Home                Links             Disclaimer

 

 

Kala Afghana

Gurbakash Singh Kala Afghana is a self-styled scholar and government’s puppet whose name is known to virtually every Sikh in the world. Before Operation Blue Star he used to work as a policeman. His job record is anything but honest. He was caught for taking bribe and agreed to work as a spy in order to get out of the case. He worked under the supervision of S.S.P. Ajaypal Singh and was stationed at Darbar Sahib to keep an eye on Sant Jarnail Singh Bhindranwale. When situation in Punjab turned violent, he was sent to Canada by the government to serve a different purpose. He disguised himself as a Sikh and got a job as a granthi at a local Gurdwara where he was caught many times trying to rape women. In 1992, he tried to seduce a woman when his own wife and daughter were sleeping in the next room. The case was taken to court and he was fined $10,000. His sentence was delivered by Judge McDonald. He was 68 years old at the time. The government wrote many books against the Sikh religion which were published under his name. He was ordered to summon himself at Akal Takhat Sahib which he refused and has not been able to defend his writings based on Gurbani. The books allegedly written by him openly attack every single practice of Sikhi including Amrit, Banis, Naam, Amrit Vela, Rehat Maryada Anand Karaj, Darbar Sahib, Amritsar, Sarovars, Shabad Guru, numerous Sikh scholars and many other ceremonies. Read some quotes yourself:

  • ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਉਸਦੇ ਛਕੇ ਜਾਣ ਨੂੰ ਪੰਥ ਲਈ ਬੜਾ ਜ਼ਰੂਰੀ ਘੋਸ਼ਿਤ ਕਰਨ ਤੋਂ ਸਿੱਧ ਹੁੰਦਾ ਹੈ ਕਿ ਅੰਮ੍ਰਿਤ ਤਿਆਰ ਕਰਨ ਸਮੇਂ ਪੜ੍ਹੀਆਂ ਗਈਆਂ ਬਾਣੀਆਂ ਬਾਕੀ ਗੁਰੂ ਬਾਣੀ ਨਾਲੋਂ ਘੱਟ ਮਹੱਤਤਾ ਵਾਲੀਆਂ ਨਹੀਂ ਸਨ ਫਿਰ ਕੀ ਕਾਰਨ ਹੈ ਕਿ ਦਸਮੇਸ਼ ਜੀ ਨੇ ਉਹ ਤਿੰਨ ਬਾਣੀਆਂ (ਜਾਪ ਸਾਹਿਬ, ਸਵੱਈਏ, ਚੌਪਈ ਸਾਹਿਬ) ਗੁਰਿਆਈ ਦੇ ਕਾਬਿਲ ਨਾ ਸਮਝੀਆਂ? ਜਾਂ ਸੱਚ ਇਹ ਹੈ ਕਿ ਸਤਿਗੁਰਾਂ ਨੇ ਅੰਮ੍ਰਿਤ ਤਿਆਰ ਕਰਨ ਸਮੇਂ ਕੇਵਲ ਗੁਰੂ ਗਰੰਥ ਸਾਹਿਬ ਦੀ ਹੀ ਬਾਣੀ ਪੜ੍ਹੀ ਸੀ? (ਬਿਪਰਨ ਕੀ ਰੀਤ, ਭਾਗ ਪੰਜਵਾਂ, ਪੰਨਾ 210)

  • ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸਿੰਘ ਬਣ ਜਾਣ ਵਾਲਾ ਸਾਡੇ ਲਈ ਅਜਿਹਾ ਧੁਰਾ ਬਣਾ ਦਿੱਤਾ ਗਿਆ, ਜਿਸ ਨੇ ਸਿੱਖ ਬੱਚੇ ਨੂੰ ਸਿਰ ਮੁਨਾ ਲੈਣ ਅਥਵਾ ਤੰਮਾਕੂ ਪੀ ਲੈਣ ਦਾ ਹੌਂਸਲਾ ਦਿੱਤਾ (ਬਿਪਰਨ ਕੀ ਰੀਤ ਤੋਂ..., ਭਾਗ 6, ਪੰਨਾ 64)

  • ਖੰਡੇ ਬਾਟੇ ਨੂੰ ਗੁਰੂ ਵਾਲਾ ਬਣਾਉਣ ਦਾ ਸਾਧਨ ਮੰਨ ਲੈਣਾ ਵੱਡੀ ਭੁੱਲ ਹੈ (ਬਿਪਰਨ ਕੀ ਰੀਤ ਤੋਂ....., ਭਾਗ 6, ਪੰਨਾ-64)

  • ਖੰਡੇ ਬਾਟੇ ਦੇ ਅੰਮ੍ਰਿਤ ਨੇ ਮਨ ਨੂੰ ਸਿੱਖ ਬਣਾਉਣ ਦੀ ਲੋੜ ਮੁਕਾ ਦਿੱਤੀ (ਬਿਪਰਨ ਕੀ ਰੀਤ ਤੋਂ...., ਭਾਗ 6, ਪੰਨਾ-64-65)

  • ਕਿਸੇ ਪਦਾਰਥ ਨੂੰ ਅੰਮ੍ਰਿਤ ਮੰਨ ਲੈਣਾ ਅਗਿਆਨਤਾ ਹੈ, ਬ੍ਰਾਹਮਣਵਾਦ ਹੈ (ਬਿਪਰਨ ਕੀ ਰੀਤ ਤੋਂ.....ਭਾਗ 5, ਪੰਨਾ 82)

  • ਗੁਰਬਾਣੀ ਦੇ ਕਿਸੇ ਵੀ ਸ਼ਬਦ ਵਿਚੋਂ ਇਸ ਗੱਲ ਦਾ ਭਰੋਸਾ ਨਹੀਂ ਮਿਲਦਾ ਨਜ਼ਰ ਆਉਂਦਾ ਕਿ ਪਿਛਲੀ ਰਾਤ ਦੇ ਸਮੇ ਵਿਚ ਅਜਿਹੀ ਕਰਾਮਾਤੀ ਸ਼ਕਤੀ ਹੈ ਕਿ ਉਸ ਸਮੇਂ ਜਾਗਣ ਵਾਲੇ ਸਾਰੇ ਹੀ ਉਚ ਆਚਰਨ ਵਾਲੇ ਬਣ ਜਾਂਦੇ ਹਨ

  • ਕੋਈ ਵੇਲਾ ਭੀ ਆਪਣੇ ਆਪ ਵਿਚ ਅੰਮ੍ਰਿਤ ਵੇਲਾ ਨਹੀਂ ਹੋ ਸਕਦਾ (ਬਿਪਰਨ ਕੀ ਰੀਤ ਤੋਂ...ਭਾਗ-4, ਪੰਨਾ 112)

  • ਲਾਵਾਂ ਦੀ ਬਾਣੀ ਨੂੰ ਬਦੋ-ਬਦ ਖਿੱਚ-ਧੂਹ ਕੇ ਸੰਸਾਰੀ ਵਿਆਹ ਨਾਲ ਜੋੜਿਆ ਹੈ, ਉਂਜ ਇਸ ਪਾਵਨ ਬਾਣੀ ਵਿਚ ਵੀ ਜਗਿਆਸੂ ਨੂੰ ਪ੍ਰਮਾਤਮਾ ਨਾਲ ਇਕ-ਮਿਕ ਹੋਣ ਦੀ ਹੀ ਵਿਧੀ ਸਮਝਾਈ ਹੋਈ ਹੈ ਸੋ ਕਾਕਾ-ਕਾਕ ਦੀ ਸ਼ਾਦੀ ਕਰਨ ਲਈ ਲਾਵਾਂ-ਗੁਰਬਾਣ ਦੀ ਅਜਿਹੀ ਵਰਤੋਂ ਗੁਰੂ ਬਾਣੀ ਦੀ ਅਥਵਾ ਸ੍ਰੀ ਗੁਰੂ ਨਾਨਕ ਸਾਹਿਬ ਦੀ ਯਾਰ੍ਹਵੀਂ ਜੋਤਿ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਕਿਤੇ ਅਸੀਂ ਬੇਅਦਬੀ ਤਾਂ ਨਹੀਂ ਕਰ ਰਹੇ ਹੁੰਦੇ? (ਬਿਪਰਨ ਕੀ ਰੀਤ, ਭਾਗ ਛੇਵਾਂ, ਪੰਨਾ 71)

  • ਪੰਥਕ ਰਹਿਤ ਮਰਯਾਦਾ ਬਣੀ ਤਾਂ ਸਿੱਖ ਨੂੰ ਬ੍ਰਾਹਮਣੀ ਰੀਤਾਂ ਤੋਂ ਖਲਾਸੀ ਦਿਵਾਉਣ ਲਈ ਹੋਵੇਗੀ, ਪਰਸੰਸਕਾਰ ਸ਼ਬਦ ਦੀ ਵਰਤੋਂ ਵਾਲੇ ਸਿਰਲੇਖਾਂ ਹੇਠ ਗੁਰਮਤਿ ਮਰਯਾਦਾ ਦਾ ਵੇਰਵਾ ਲਿਖ ਕੇ ਇਸ ਨੂੰ ਬ੍ਰਾਹਮਣੀ ਸੰਸਕਾਰ ਦੀ ਸਿੱਖਿਆ ਦੇ ਨਿਯਮ ਦੇ ਅਧਾਰਤ ਬਣੀ ਹੋਣ ਦਾ ਭਰਮ ਬਣਾ ਦਿੱਤਾ ਜਦ ਗੁਰੂ ਗ੍ਰੰਥ ਸਾਹਿਬ ਵਿਚ ਸੰਸਕਾਰ ਸ਼ਬਦ ਮਿਲਦਾ ਹੀ ਨਹੀਂ ਸੀ, ਤਾਂ ਰਹਿਤ ਮਰਯਾਦਾ ਵਿਚ ਸੰਸਕਾਰਾਂ ਦਾ ਵੇਰਵਾ ਦੇਣਾ ਬਿੱਲੀ ਨੂੰ ਰੂੰ ਮਾਰਨ ਦੀ ਖੁੱਲ੍ਹ ਦੇਣੀ ਭਿਆਨਕ ਭੁੱਲ ਸੀ (ਭਾਗ ਛੇਵਾਂ, ਪੰਨਾ 57)

  • ਉਂਝ ਤਾਂ ਇਹ ਸਾਰੀ ਮਰਯਾਦਾ ਹੀ ਗਰੁੜ ਪੁਰਾਣ ਵਾਲੀ ਮਰਯਾਦਾ ਦਾ ਸੁਧਰਿਆ ਹੋਇਆ ਰੂਪ ਹੈ ਪਰ 17 ਹਿੱਸਿਆਂ ਵਿਚ ਵੰਡਿਆ ਜਾ ਸਕਣ ਵਾਲਾ ਭਾਗ ਤਾਂ ਵਿਸ਼ੇਸ਼ ਕਰਕੇ ਸਿੱਧੀ ਪ੍ਰੋਹਿਤਵਾਦੀ ਬੋਲੀ ਹੀ ਹੈ ਮਿਰਤਕ ਸਰੀਰ ਨੂੰ ਇਸ਼ਨਾਨ ਕਰਾਉਣ ਦੀ, ਉਸਨੂੰ ਸੁਅੱਛ ਬਸਤਰ ਪਾਉਣ ਦੀ, ਕਕਾਰ ਜੁਦਾ ਨਾ ਕੀਤੇ ਜਾਣ ਦੀ, ਫਿਰ ਤਖਤੇ ਉੱਤੇ ਪਾਉਣ ਅਤੇ ਫਿਰ ਚਲਾਣੇ ਦਾ ਅਰਦਾਸਾ ਸੋਧਿਆ ਜਾਣ ਦੀ ਕਰਮ-ਕਿਰਿਆ ਲਿਖਣ ਉਪਰੰਤ ਅਰਥੀ ਚੁੱਕ ਕੇ ਸ਼ਮਸ਼ਾਨ ਭੂਮੀ ਨੂੰ ਜਾਂਦੇ ਵੈਰਾਗ-ਮਈ ਸ਼ਬਦਾਂ ਦਾ ਉਚਾਰਨ ਕੀਤੇ ਜਾਣ ਬਾਰੇ ਲਿਖਣਾ (ਪੰਥਕ ਤੌਰਤੇ) ਗੁਰੂ ਬਾਣੀ ਦਾ ਤ੍ਰਿਸਕਾਰ ਕਰਨ ਦਾ ਰਾਹ ਖੋਲ੍ਹਿਆ ਦਿਸ ਆਇਆ ਹੈ (ਭਾਗ ਛੇਵਾਂ, ਪੰਨਾ 116)

Copyright © Sikh Freedom. All Rights Reserved.